For the best experience, open
https://m.punjabitribuneonline.com
on your mobile browser.
Advertisement

ਸਨਮਤੀ ਸਕੂਲ ਦਾ ਤਨਵੀਰ ਸਿੰਘ ਤਹਿਸੀਲ ’ਚੋਂ ਅੱਵਲ

08:06 AM May 03, 2024 IST
ਸਨਮਤੀ ਸਕੂਲ ਦਾ ਤਨਵੀਰ ਸਿੰਘ ਤਹਿਸੀਲ ’ਚੋਂ ਅੱਵਲ
ਤਨਵੀਰ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਪਰਿਵਾਰਕ ਮੈਂਬਰ। -ਫੋਟੋ: ਸ਼ੇਤਰਾ
Advertisement

ਜਗਰਾਉਂ: ਸਥਾਨਕ ਸਨਮਤੀ ਵਿਮਲ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਤਨਵੀਰ ਸਿੰਘ ਵਾਸੀ ਪਿੰਡ ਢੋਲਣ ਅੱਠਵੀਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਨਤੀਜੇ ’ਚ ਤਹਿਸੀਲ ’ਚੋਂ ਅੱਵਲ ਰਿਹਾ। ਉਸ ਨੇ ਕੁੱਲ 600 ਅੰਕਾਂ ’ਚੋਂ 586 ਅੰਕ ਹਾਸਲ ਕਰਕੇ ਇਹ ਬਾਜ਼ੀ ਮਾਰੀ ਹੈ। ਸਕੂਲ ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਤਨਵੀਰ ਸਿੰਘ ਪੁੱਤਰ ਇੰਦਰਜੀਤ ਸਿੰਘ ਦੇਵਗਨ ਨੇ ਤਹਿਸੀਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀ ਦੀ ਮਾਣਮੱਤੀ ਪ੍ਰਾਪਤੀ ’ਤੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਭਵਿੱਖ ਵਿੱਚ ਹੋਰ ਮਿਹਨਤ ਲਈ ਪ੍ਰੇਰਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।  -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×