ਤਾਮਿਲਨਾਡੂ: ਪਟਾਕਿਆਂ ਦੇ ਦੋ ਯੂਨਿਟਾਂ ’ਚ ਧਮਾਕਿਆਂ ਕਾਰਨ 8 ਮੌਤਾਂ
04:08 PM Oct 17, 2023 IST
Advertisement
ਚੇਨਈ, 17 ਅਕਤੂਬਰ
ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਪਟਾਕਿਆਂ ਦੇ ਯੂਨਿਟਾਂ ਵਿੱਚ ਧਮਾਕਿਆਂ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ।
Advertisement
Advertisement