For the best experience, open
https://m.punjabitribuneonline.com
on your mobile browser.
Advertisement

ਤਾਮਿਲ ਅਦਾਕਾਰ ਬਾਲਾਜੀ ਦੀ 48 ਸਾਲ ਦੀ ਉਮਰ ’ਚ ਦਿਲ ਦੇ ਦੌਰੇ ਕਾਰਨ ਮੌਤ

12:33 PM Mar 30, 2024 IST
ਤਾਮਿਲ ਅਦਾਕਾਰ ਬਾਲਾਜੀ ਦੀ 48 ਸਾਲ ਦੀ ਉਮਰ ’ਚ ਦਿਲ ਦੇ ਦੌਰੇ ਕਾਰਨ ਮੌਤ
Advertisement

ਮੁੰਬਈ, 30 ਮਾਰਚ
ਆਪਣੇ ਸਕ੍ਰੀਨ ਨਾਮ ਡੈਨੀਅਲ ਬਾਲਾਜੀ ਨਾਲ ਜਾਣੇ ਜਾਂਦੇ ਅਦਾਕਾਰ ਟੀਸੀ ਬਾਲਾਜੀ ਦਾ 48 ਸਾਲ ਦੀ ਉਮਰ ਵਿੱਚ ਚੇਨਈ ਵਿੱਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਮੁੱਖ ਤੌਰ 'ਤੇ ਤਾਮਿਲ ਅਤੇ ਮਲਿਆਲਮ ਸਿਨੇਮਾ ਵਿੱਚ ਕੰਮ ਕੀਤਾ। ਕੋਟੀਵੱਕਮ ਦੇ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਦੀ ਮੌਤ ਹੋ ਗਈ। ਉਨ੍ਹਾਂ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਪੁਰਸਾਈਵਾਲਕਮ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।

Advertisement

Advertisement
Author Image

Advertisement
Advertisement
×