For the best experience, open
https://m.punjabitribuneonline.com
on your mobile browser.
Advertisement

ਨਿਊਯਾਰਕ ’ਚ ਭਾਰਤ ਦਿਵਸ ’ਤੇ ਪਰੇਡ ’ਚ ਦਿਖਾਈ ਜਾਵੇਗੀ ਰਾਮ ਮੰਦਰ ਦੀ ਝਾਕੀ

10:16 AM Jul 03, 2024 IST
ਨਿਊਯਾਰਕ ’ਚ ਭਾਰਤ ਦਿਵਸ ’ਤੇ ਪਰੇਡ ’ਚ ਦਿਖਾਈ ਜਾਵੇਗੀ ਰਾਮ ਮੰਦਰ ਦੀ ਝਾਕੀ
Advertisement

ਵਾਸ਼ਿੰਗਟਨ, 3 ਜੁਲਾਈ

Advertisement

ਨਿਊਯਾਰਕ ਵਿੱਚ ‘ਭਾਰਤ ਦਿਵਸ’ ਮੌਕੇ 18 ਅਗਸਤ ਨੂੰ ਹੋਣ ਵਾਲੀ ਪਰੇਡ ਵਿੱਚ ਰਾਮ ਮੰਦਰ ਦੀ ਝਾਕੀ ਪ੍ਰਦਰਸ਼ਿਤ ਕੀਤੀ ਜਾਵੇਗੀ। ਨਿਊਯਾਰਕ ਅਤੇ ਇਸ ਦੇ ਆਸ-ਪਾਸ ਦੇ ਹਜ਼ਾਰਾਂ ਭਾਰਤੀ ਅਮਰੀਕੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਵਿਸ਼ਵ ਹਿੰਦੂ ਪਰਿਸ਼ਦ ਅਮਰੀਕਾ (ਵੀਐਚਪੀ) ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਅਨੁਸਾਰ ਮੰਦਰ ਦੀ ਝਾਕੀ 18 ਫੁੱਟ ਲੰਬੀ, ਨੌਂ ਫੁੱਟ ਚੌੜੀ ਅਤੇ ਅੱਠ ਫੁੱਟ ਉੱਚੀ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਵਿੱਚ ਰਾਮ ਮੰਦਰ ਦੀ ਝਾਕੀ ਪ੍ਰਦਰਸ਼ਿਤ ਕੀਤੀ ਜਾਵੇਗੀ।

Advertisement
Author Image

sukhitribune

View all posts

Advertisement
Advertisement
×