For the best experience, open
https://m.punjabitribuneonline.com
on your mobile browser.
Advertisement

ਟੀ20 ਵਿਸ਼ਵ ਕੱਪ

07:47 AM Jun 23, 2024 IST
ਟੀ20 ਵਿਸ਼ਵ ਕੱਪ
Advertisement

ਭਾਰਤ ਦਾ ਬੱਲੇਬਾਜ਼ ਹਾਰਦਿਕ ਪਾਂਡਿਆ ਸ਼ਨਿੱਚਰਵਾਰ ਨੂੰ ਐਂਟੀਗਾ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਟੀ20 ਵਿਸ਼ਵ ਕੱਪ ਦੇ ਸੁਪਰ-8 ਦੇ ਮੁਕਾਬਲੇ ਦੌਰਾਨ ਸ਼ਾਟ ਜੜਦਾ ਹੋਇਆ। ਪਾਂਡਿਆ ਨੇ ਨੀਮ ਸੈਂਕੜੇ ਦੀ ਪਾਰੀ ਖੇਡੀ, ਜਿਸ ਸਦਕਾ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 196/5 ਦਾ ਸਕੋਰ ਬਣਾਇਆ। ਬੰਗਲਾਦੇਸ਼ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 146 ਦੌੜਾਂ ਹੀ ਬਣਾ ਸਕੀ। ਭਾਰਤ ਦੀ ਸੁਪਰ-8 ਵਿੱਚ ਇਹ ਲਗਾਤਾਰ ਦੂਜੀ ਜਿੱਤ ਹੈ। -ਫੋਟੋ ਤੇ ਵੇਰਵਾ: ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×