ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵਾਤੀ ਨੇ ਆਤਿਸ਼ੀ ’ਤੇ ਕਸਿਆ ਵਿਅੰਗ

08:52 AM Jun 26, 2024 IST

ਨਵੀਂ ਦਿੱਲੀ (ਪੱਤਰ ਪ੍ਰੇਰਕ): ਅਣਮਿੱਥੇ ਸਮੇਂ ਦੇ ਵਰਤ ਕਾਰਨ ਜਲ ਮੰਤਰੀ ਆਤਿਸ਼ੀ ਦੀ ਸਿਹਤ ਖਰਾਬ ਹੋ ਗਈ ਹੈ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਤਿਸ਼ੀ ’ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਐਕਸ ’ਤੇ ਪੋਸਟ ਪਾਉਂਦਿਆਂ ਕਿਹਾ ਕਿ ਗਾਂਧੀ ਜੀ ਨੇ ਵਰਤ ਰੱਖਣ ਦੀ ਪਵਿੱਤਰ ਵਿਧੀ ਨੂੰ ਸੱਤਿਆਗ੍ਰਹਿ ਦਾ ਨਾਮ ਦਿੱਤਾ ਸੀ। ਸੱਤਿਆਗ੍ਰਹਿ ਜੋ ਹਮੇਸ਼ਾ ਸੱਚੇ ਅਤੇ ਸ਼ੁੱਧ ਦਿਲ ਨਾਲ ਕੀਤਾ ਜਾਂਦਾ ਹੈ। ਮੈਂ ਦੋ ਵਾਰ ਵਰਤ ਰੱਖਿਆ। ਇੱਕ ਵਾਰ 10 ਦਿਨਾਂ ਲਈ ਅਤੇ ਇੱਕ ਵਾਰ 13 ਦਿਨਾਂ ਲਈ। ਮੇਰੇ ਵਰਤ ਮਗਰੋਂ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਇਆ ਗਿਆ ਹੈ। ਇਸ ਨਾਲ ਕਈ ਸਾਲਾਂ ਤੱਕ ਵਰਤ ਰੱਖਣ ਦੀ ਤਾਕਤ ਮਿਲਦੀ ਹੈ।

Advertisement

Advertisement
Advertisement