ਸੁਸ਼ਾਂਤ ਰਾਜਪੂਤ ਕੇਸ: ਅਭਨਿੇਤਰੀ ਰੀਆ ਚੱਕਰਵਰਤੀ ਖ਼ਿਲਾਫ਼ ਕੇਸ ਦਰਜ
07:48 PM Jul 28, 2020 IST
Advertisement
ਪਟਨਾ, 28 ਜੁਲਾਈ
ਅਭਨਿੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਆਪਣੇ ਪੁੱਤ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਲਈ ਇਥੋਂ ਦੇ ਰਾਜੀਵਨਗਰ ਥਾਣੇ ਵਿੱਚ ਅਭਨਿੇਤਰੀ ਰੀਆ ਚੱਕਰਵਰਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
Advertisement
Advertisement
Advertisement