ਸੂਰਿਆਕੁਮਾਰ ਯਾਦਵ ਵੱਲੋਂ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ
02:10 PM Jul 28, 2024 IST
Advertisement
ਪੱਲੇਕਲ, 28 ਜੁਲਾਈ
ਭਾਰਤ ਦੀ ਟੀ-20 ਕ੍ਰਿਕਟ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟੀ-20 ਫਾਰਮੈਟ ਵਿਚ 16ਵੀਂ ਵਾਰ ‘ਪਲੇਅਰ ਆਫ਼ ਦੀ ਮੈਚ’ ਬਣਨ ਦੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਭਾਰਤ ਨੇ ਸ੍ਰੀਲੰਕਾ ਖਿਲਾਫ਼ ਟੀ-20 ਮੈਚਾਂ ਦੀ ਲੜੀ ਦਾ ਜਿੱਤ ਨਾਲ ਆਗਾਜ਼ ਕੀਤਾ ਤੇ ਪਹਿਲਾ ਮੈਚ 43 ਦੌੜਾਂ ਨਾਲ ਜਿੱਤ ਲਿਆ। ਯਾਦਵ ਨੇ ਕਪਤਾਨਾਂ ਵਾਲੀ ਪਾਰੀ ਖੇਡਦਿਆਂ 26 ਗੇਂਦਾਂ ਵਿਚ 223.08 ਦੇ ਸਟਰਾਈਕ ਰੇਟ ਨਾਲ 58 ਦੌੜਾਂ ਬਣਾਈਆਂ। -ਏਐੱਨਆਈ
Advertisement
Advertisement
Advertisement