ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਐੱਮ ਕੇਅਰਜ਼ ਤੋਂ ਦਾਨ ਦਾ ਪੈਸਾ ਐੱਨਡੀਆਰਐੱਫ ਕੋਲ ਤਬਦੀਲ ਕਰਨ ਬਾਰੇ ਸੁਪਰੀਮ ਕੋਰਟ ਵੱਲੋਂ ਹੁਕਮ ਦੇਣ ਤੋਂ ਇਨਕਾਰ

12:53 PM Aug 18, 2020 IST

ਨਵੀਂ ਦਿੱਲੀ, 18 ਅਗਸਤ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਕੇਅਰਜ਼ ਫੰਡ ਕੋਲ ਕਵੋਿਡ-19 ਖ਼ਿਲਾਫ ਲੜਨ ਲਈ ਆਈ ਦਾਨ ਦੀ ਰਾਸ਼ੀ ਕੌਮੀ ਆਫ਼ਤ ਪ੍ਰਬੰਧ ਫੰਡ (ਐੱਨਡੀਆਰਐੱਫ) ਨੂੰ ਤਬਦੀਲ ਕਰਨ ਲਈ ਕੇਂਦਰ ਨੂੰ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਹਮੇਸ਼ਾਂ ਸਵੈਇਛੁੱਕ ਤੌਰ ’ਤੇ ਐੱਨਡੀਆਰਐੱਫ ਨੂੰ ਦਾਨ ਦਿੱਤਾ ਜਾ ਸਕਦਾ ਹੈ ਅਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਕੋਈ ਰੋਕ ਨਹੀਂ ਹੈ। ਬੈਂਚ ਵਿੱਚ ਜਸਟਿਸ ਆਰਐੱਸ ਰੈਡੀ ਅਤੇ ਜਸਟਿਸ ਐੱਮਆਰ ਸ਼ਾਹ ਵੀ ਸ਼ਾਮਲ ਸਨ।

Advertisement

Advertisement
Tags :
‘ਪੀਐੱਮਐੱਨਡੀਆਰਐੱਫ,ਇਨਕਾਰਸੁਪਰੀਮਹੁਕਮਕੇਅਰਜ਼ਕੋਰਟਤਬਦੀਲਪੈਸਾਬਾਰੇਵੱਲੋਂ