For the best experience, open
https://m.punjabitribuneonline.com
on your mobile browser.
Advertisement

ਵਾਰਿਸ ਪੰਜਾਬ ਦੇ ਕੈਦੀਆਂ ਪਾਸੋਂ ਮੋਬਾਈਲ ਤੇ ਹੋਰ ਸਾਜ਼ੋ-ਸਾਮਾਨ ਮਿਲਣ ਕਾਰਨ ਡਬਿਰੂਗੜ੍ਹ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਗ੍ਰਿਫ਼ਤਾਰ

12:29 PM Mar 08, 2024 IST
ਵਾਰਿਸ ਪੰਜਾਬ ਦੇ ਕੈਦੀਆਂ ਪਾਸੋਂ ਮੋਬਾਈਲ ਤੇ ਹੋਰ ਸਾਜ਼ੋ ਸਾਮਾਨ ਮਿਲਣ ਕਾਰਨ ਡਬਿਰੂਗੜ੍ਹ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਗ੍ਰਿਫ਼ਤਾਰ
Advertisement

ਡਬਿਰੂਗੜ੍ਹ, 8 ਮਾਰਚ
ਅਸਾਮ ਦੀ ਡਬਿਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਅੱਜ ਤੜਕੇ ਗ੍ਰਿਫ਼ਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਪਾਸੋਂ 17 ਫਰਵਰੀ ਨੂੰ ਮੋਬਾਈਲ ਫੋਨ ਅਤੇ ਜਾਸੂਸੀ ਕੈਮਰੇ ਸਮੇਤ ਹੋਰ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਸੀ, ਜਿਸ ਸਬੰਧੀ ਜੇਲ੍ਹ ਸੁਪਰਡੈਂਟ ਦੀ ਅੱਜ ਗਿ੍ਫ਼ਤਾਰੀ ਹੋਈ ਹੈ।

Advertisement

Advertisement
Author Image

Advertisement
Advertisement
×