ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਂਟਾ ਹੋਮ ਸੁਸਾਇਟੀ ਵਿੱਚ ਸਮਰ ਕੈਂਪ

06:22 AM Jun 19, 2024 IST
ਸਮਰ ਕੈਂਪ ਵਿੱਚ ਹਿੱਸਾ ਲੈਂਦੇ ਹੋਏ ਬੱਚੇ।

ਚੰਡੀਗੜ੍ਹ:

Advertisement

ਇੱਥੋਂ ਦੇ ਵੀਆਈਪੀ ਰੋਡ ਜ਼ੀਰਕਪੁਰ ’ਤੇ ਸਥਿਤ ਪੈਂਟਾ ਹੋਮ ਸੁਸਾਇਟੀ ਵਿੱਚ ਸਮਰ ਕੈਂਪ ਲਗਾਇਆ ਗਿਆ ਹੈ। ਇਸ ਵਿੱਚ ਸੁਸਾਇਟੀ ਦੇ ਬੱਚਿਆ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਬੱਚਿਆ ਨੂੰ ਖਾਣਾ ਪਕਾਉਣਾ, ਪੇਂਟਿੰਗ, ਮੰਡਾਲਾ ਆਰਟ ਅਤੇ ਤੈਰਾਕੀ ਸਿਖਾਈ ਗਈ ਹੈ। ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਬੱਚਿਆਂ ਨੂੰ ਬਾਹਰ ਗਰਮੀ ਵਿੱਚ ਜਾਣ ਤੋਂ ਰਾਖੀ ਕਰਨ ਲਈ ਸਮਰ ਕੈਂਪ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਵਰਿੰਦਰ ਸ੍ਰੀਵਾਸਤਵ, ਅਰੁਣਾ ਮਹਾਪੱਤਰਾ ਅੰਗਰੇਜ਼, ਰੁਪਾਲੀ, ਮਿਨਾਕਸ਼ੀ ਤੇ ਹੋਰ ਸੁਸਾਇਟੀ ਮੈਂਬਰ ਵੀ ਮੌਜੂਦ ਰਹੇ। -ਟਨਸ

Advertisement
Advertisement
Advertisement