ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਲਤਾਨ ਜੋਹੋਰ ਕੱਪ: ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ 6-4 ਨਾਲ ਹਰਾਇਆ

04:46 PM Oct 20, 2024 IST
ਭਾਰਤ ਦਾ ਦਿਲਰਾਜ ਗੇਂਦ ਲੈ ਕੇ ਅੱਗੇ ਵਧਦਾ ਹੋਇਆ। ਫੋਟੋ: ਹਾਕੀ ਇੰਡੀਆ

ਜੋਹੋਰ ਬਾਹਰੂ(ਮਲੇਸ਼ੀਆ), 20 ਅਕਤੂਬਰ
ਦਿਲਰਾਜ ਸਿੰਘ ਤੇ ਸ਼ਾਰਦਾ ਨੰਦ ਤਿਵਾੜੀ ਵੱਲੋਂ ਕੀਤੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਦੀ ਜੂਨੀਅਰ ਪੁੁਰਸ਼ ਹਾਕੀ ਟੀਮ ਨੇ ਅੱਜ ਇਥੇ ਗ੍ਰੇਟ ਬ੍ਰਿਟੇਨ ਨੂੰ 6-4 ਨਾਲ ਹਰਾ ਦਿੱਤਾ। ਭਾਰਤ ਲਈ ਮੁਹੰਮਦ ਕੋਨੈਨ ਡਾਡ (7ਵੇਂ ਮਿੰਟ) ਨੇ ਖਾਤਾ ਖੋਲ੍ਹਿਆ ਤੇ ਮਗਰੋਂ ਦਿਲਰਾਜ (17ਵੇਂ ਤੇ 50ਵੇਂ) ਤੇ ਸ਼ਾਰਦਾ ਨੰਦ (20ਵੇਂ ਤੇ 50ਵੇਂ ਮਿੰਟ) ਨੇ ਗੋਲ ਕੀਤੇ। ਮਨਮੀਤ ਸਿੰਘ ਨੇ 26ਵੇਂ ਮਿੰਟ ਵਿਚ ਭਾਰਤ ਲਈ ਗੋਲ ਕੀਤਾ। ਗ੍ਰੇਟ ਬ੍ਰਿਟੇਨ ਲਈ ਰੋਰੀ ਪੈਨਰੋਸ (ਦੂਜੇ ਤੇ 15ਵੇਂ) ਅਤੇ ਮਾਈਕਲ ਰੋਇਡੈਨ (46ਵੇਂ ਤੇ 59ਵੇਂ) ਗੋਲ ਕੀਤੇ। -ਪੀਟੀਆਈ

Advertisement

Advertisement