For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਮਹਿਮਾ ਸਰਜਾ ਤੋਂ ਸ਼ੁਰੂ ਕਰਨਗੇ ‘ਪੰਜਾਬ ਬਚਾਓ ਯਾਤਰਾ’

01:43 PM Mar 17, 2024 IST
ਸੁਖਬੀਰ ਮਹਿਮਾ ਸਰਜਾ ਤੋਂ ਸ਼ੁਰੂ ਕਰਨਗੇ ‘ਪੰਜਾਬ ਬਚਾਓ ਯਾਤਰਾ’
Advertisement

ਪੱਤਰ ਪ੍ਰੇਰਕ
ਬਠਿੰਡਾ, 17 ਮਾਰਚ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦਾ ਦੌਰ ਜਾਰੀ ਹੈ। ਯਾਤਰਾ ਸਬੰਧੀ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਭੁੱਚੋ ਹਲਕੇ ਦੇ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਤੋਂ ਯਾਤਰਾ ਦਾ ਅਗਾਜ਼ ਕਰਗੇ। ਇਹ ਯਾਤਰਾ ਦਰਜਨਾਂ ਪਿੰਡਾਂ ਵਿੱਚ ਹੁੰਦੀ ਹੋਈ ਹਲਕੇ ਵਿੱਚੋਂ ਗੁਜਰੇਗੀ। ਬਰਾੜ ਨੇ ਕਿ ਦੱਸਿਆ ਕਿ ਇਸ ਯਾਤਰਾ ਲਈ ਅਕਾਲੀ ਵਰਕਰਾਂ ਵਿੱਚ ਉਤਸ਼ਾਹ ਹੈ। ‘ਆਪ’  ਸਰਕਾਰ ਤੋਂ ਤੰਗ ਲੋਕ ਯਾਤਰਾ ਦਾ ਸ਼ਾਨਦਾਰ ਸਵਾਗਤ ਕਰ ਰਹੇ ਹਨ । ਉਨ੍ਹਾਂ ਕਿਹਾ ਲੋਕ ਸਭਾ ਚੋਣਾਂ ਦੌਰਾਨ ਲੋਕ ‘ਆਪ’ ਦੇ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਗੇ।

Advertisement

Advertisement
Author Image

Advertisement
Advertisement
×