ਗੁਜਰਾਤ ’ਚ ਪਰਿਵਾਰ ਦੇ ਚਾਰ ਜੀਆਂ ਵੱਲੋਂ ਖੁਦਕੁਸ਼ੀ
10:34 PM Dec 31, 2023 IST
ਬੋਤਾੜ, 31 ਦਸੰਬਰ
ਗੁਜਰਾਤ ਦੇ ਬੋਤਾੜ ਜ਼ਿਲ੍ਹੇ ’ਚ ਇਕ ਵਿਅਕਤੀ ਨੇ ਪਰਿਵਾਰ ਤਿੰਨ ਜੀਆਂ ਸਮੇਤ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰੇਲਵੇ ਪੁਲੀਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ 6 ਵਜੇ ਦੇ ਕਰੀਬ ਨੀਨਗਾਲਾ ਅਤੇ ਆਲਮਪੁਰ ਰੇਲਵੇ ਸਟੇਸ਼ਨਾਂ ਵਿਚਕਾਰ ਰੇਲ ਪਟੜੀ ’ਤੇ ਵਾਪਰੀ। ਮਰਨ ਵਾਲਿਆਂ ਦੀ ਸ਼ਨਾਖਤ ਪਿੰਡ ਨਾਨਾ ਸ਼ਾਖਪੁਰ ਦਾ ਮੰਗਾਭਾਈ ਵਿਜੂਦਾ (42), ਉਸ ਦੀਆਂ ਧੀਆਂ ਸੋਨਮ (17), ਰੇਖਾ (21) ਅਤੇ ਉਸ ਦਾ ਪੁੱਤਰ ਜਿਗਨੇਸ਼ ਵਜੋਂ ਹੋਈ ਹੈ।
Advertisement
Advertisement
Advertisement
Related News
Advertisement