ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਐੱਸਆਈਐੱਸ ਅਤਿਵਾਦੀ ਦੇ ਘਰੋਂ ਮਿਲੇ ਆਤਮਘਾਤੀ ਮਨੁੱਖੀ ਬੰਬ ਜੈਕਟ ਤੇ ਬਾਰੂਦ

02:45 PM Aug 23, 2020 IST

ਬਲਰਾਮਪੁਰ (ਉੱਤਰ ਪ੍ਰਦੇਸ਼), 23 ਅਗਸਤ

Advertisement

ਦਿੱਲੀ ਵਿੱਚ ਆਈਐਸਆਈਐਸ ਦੇ ਗ੍ਰਿਫਤਾਰ ਕੀਤੇ ਗਏ ਅਤਿਵਾਦੀ ਦੇ ਯੂਪੀ ਸਥਿਤ ਘਰੋਂ ਬੰਬ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਬਲਰਾਮਪੁਰ ‘ਚ ਅਤਿਵਾਦੀ ਅਬੂ ਯੂਸਫ ਦੇ ਘਰ’ ਤੇ ਛਾਪੇ ਦੌਰਾਨ ਪੁਲੀਸ ਨੇ ਅਤਿਵਾਦੀ ਦੇ ਘਰ ਤੋਂ ਮਨੁੱਖੀ ਬੰਬ ਦੀ ਜੈਕਟ ਵੀ ਬਰਾਮਦ ਕੀਤੀ ਹੈ।

Advertisement

ਇਸ ਤੋਂ ਇਲਾਵਾ ਪੁਲੀਸ ਨੇ ਬੰਬ ਬਣਾਉਣ ਲਈ ਵਰਤੇ ਜਾਂਦੇ ਵਿਸਫੋਟਕ, ਬਾਲ-ਬੀਅਰਿੰਗ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ।

Advertisement
Tags :
ਅਤਿਵਾਦੀਆਈਐੱਸਆਈਐੱਸਆਤਮਘਾਤੀਘਰੋਂਜੈਕਟਬਾਰੂਦਮਨੁੱਖੀਮਿਲੇ:
Advertisement