ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਨੇ ਯੇਲ ਐੱਮਯੂਐੱਨ ਵਿੱਚ ਦਿਖਾਏ ਜੌਹਰ

07:06 AM Jan 19, 2024 IST
ਹੋਣਹਾਰ ਵਿਦਿਆਰਥੀ ਆਪਣੇ ਸਨਮਾਨ ਦਿਖਾਉਂਦੇ ਹੋਏ। -ਫੋਟੋ: ਸੂਦ

ਹੰਢਿਆਇਆ: ਵਾਈਐੱਸ ਗਰੁੱਪ ਦੇ ਵਿਦਿਆਰਥੀਆਂ ਨੇ ਯੇਲ ਐੱਮਯੂਐੱਨ ਵਿੱਚ ਭਾਗ ਲਿਆ। ਯੇਲ ਯੂਨੀਵਰਸਿਟੀ, ਯੂਐੱਸ ਨੇ ਪਹਿਲੀ ਵਾਰ ਭਾਰਤ ਦੇ ਗੁੜਗਾਉਂ ਵਿੱਚ ਐੱਮਯੂਐੱਨ ਕਰਵਾਇਆ। ਇਸ ਵਿੱਚ ਪੂਰੇ ਭਾਰਤ ਤੋਂ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵਾਈ.ਐੱਸ. ਗਰੁੱਪ ਦੇ 4 ਵਿਦਿਆਰਥੀਆਂ ਬਵਨੀਤ ਕੌਰ, ਅਦਿਤ ਭਾਰਤੀ, ਗੌਰੀਸ਼ ਗਰਗ ਅਤੇ ਮੁਸਕਾਨ ਨੇ ਯੇਲ ਐੱਮ.ਯੂ.ਐੱਨ. ਵਿੱਚ ਭਾਗ ਲਿਆ। ਵਾਈ.ਐੱਸ. ਪਬਲਿਕ ਸਕੂਲ ਦੀ ਬਵਨੀਤ ਕੌਰ ਨੇ ਬੈਸਟ ਡੈਲੀਗੇਟ ਐਵਾਰਡ ਜਿੱਤਿਆ। ਗਰੁੱਪ ਦੇ ਡਾਇਰੈਕਟਰ ਵਰੁਣ ਭਾਰਤੀ, ਪ੍ਰਿੰਸੀਪਲ ਡਾ. ਅੰਜਿਤਾ ਦਾਹੀਆ ਅਤੇ ਵਾਈਐੱਸ ਸਕੂਲ ਬਰਨਾਲਾ ਦੀ ਪ੍ਰਿੰਸੀਪਲ ਬਿੰਮੀ ਪੁਰੀ ਨੇ ਵਿਦਿਆਰਥਣ ਦੇ ਮਾਪਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

Advertisement
Advertisement