ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਈਐੱਸ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

08:02 AM May 23, 2024 IST
ਵਾਈਐੱਸ ਦੇ ਵਿਦਿਆਰਥੀ ਸਕੂਲ ਡਾਇਰੈਕਟਰ ਵਰੁਣ ਭਾਰਤੀ ਤੇ ਅਧਿਆਪਕਾਂ ਨਾਲ। -ਫੋਟੋ: ਰਵੀ

ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 22 ਮਈ
ਵਾਈਐੱਸ ਸਕੂਲ ਦੇ ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਾਰ੍ਹਵੀਂ ਕਲਾਸ ਦੇ 26 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਅਤੇ ਦਸਵੀਂ ਕਲਾਸ ਦੇ 23 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਬਾਰ੍ਹਵੀਂ ’ਚੋਂ ਸਾਇੰਸ ਸਟਰੀਮ ’ਚੋਂ ਵਿਦਿਆਰਥਣ ਸੁਪਨਜੋਤ ਕੌਰ ਨੇ 96.2 ਅਤੇ ਰਵਿੰਦਰ ਕੌਰ ਨੇ 96 ਪ੍ਰਤੀਸਤ ਅੰਕ ਪ੍ਰਾਪਤ ਕੀਤੇ ਹਨ। ਆਰਟਸ ’ਚੋਂ ਖੁਸ਼ੀ ਅਤੇ ਰੌਸ਼ਨੀ ਨੇ 95.8 % ਪ੍ਰਾਪਤ ਕੀਤੇ ਹਨ। ਕਮਰਸ ’ਚੋਂ ਅਭਿਸ਼ੇਕ ਬਾਂਸਲ 94.6% ਅਤੇ ਹਰਸ਼ਵੀਰ ਸਿੰਘ ਨੇ 94.2 % ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਦੱਸਿਆ ਕਿ ਸਭ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਕੂਲ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਆਪਣੇ ਦੁਆਰਾ ਲਿਖੀਆਂ ਕਿਤਾਬਾਂ ਵੀ ਛਪਵਾ ਚੁੱਕਿਆ ਹੈ।

Advertisement

Advertisement