ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗ ਨੂੰ ਟਾਲਣ ਲਈ ਮਜ਼ਬੂਤ ਫੌਜੀ ਸਮਰੱਥਾ ਹੋਣੀ ਜ਼ਰੂਰੀ: ਮਨੋਜ ਪਾਂਡੇ

07:17 AM Apr 24, 2024 IST

ਨਵੀਂ ਦਿੱਲੀ: ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਮੌਜੂਦਾ ਭੂਗੋਲਿਕ-ਰਣਨੀਤਕ ਦ੍ਰਿਸ਼ਾਵਲੀ ਵਿੱਚ ਜਿਸ ਪੱਧਰ ਤੇ ਰਫ਼ਤਾਰ ਨਾਲ ਬਦਲਾਅ ਹੋ ਰਹੇ ਹਨ, ਉਸ ਸਬੰਧੀ ਜੇਕਰ ਜੰਗ ਨੂੰ ਟਾਲਣਾ ਹੈ ਤਾਂ ਫੌਜੀ ਤਾਕਤ ਤੇ ਸਮਰੱਥਾ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਭੂ-ਸਿਆਸੀ ਘਟਨਾਕ੍ਰਮ ਤੋਂ ਸਾਫ਼ ਹੈ ਕਿ ਜਿੱਥੋਂ ਤੱਕ ਸਾਡੇ ਕੌਮੀ ਹਿੱਤਾਂ ਦਾ ਸਵਾਲ ਹੈ, ਦੇਸ਼ ਜੰਗ ਲੜਨ ਤੋਂ ‘ਸੰਕੋਚ ਨਹੀਂ’ ਕਰੇਗਾ। ਇੱਥੇ ਏਆਈਐੱਮਏ ਨੈਸ਼ਨਲ ਲੀਡਰਸ਼ਿਪ ਕਨਕਲੇਵ ਵਿੱਚ ਸੈਨਾ ਮੁਖੀ ਮਨੋਜ ਪਾਂਡੇ ਕਿਹਾ ਕਿ ਇਨ੍ਹਾਂ ਘਟਨਾਕ੍ਰਮਾਂ ਤੋਂ ਸਾਫ਼ ਹੈ ਕਿ ਸਾਡੇ ਕੋਲ ਫੌਜੀ ਸਮਰੱਥਾ ਹੋਣੀ ਜ਼ਰੂਰੀ ਹੈ। -ਪੀਟੀਆਈ

Advertisement

Advertisement
Advertisement