For the best experience, open
https://m.punjabitribuneonline.com
on your mobile browser.
Advertisement

ਕਰਨਾਟਕ ਤੇ ਆਂਧਰਾ ਪ੍ਰਦੇਸ਼ ’ਚ 4 ਵੰਦੇ ਭਾਰਤ ਰੇਲ ਗੱਡੀਆਂ ’ਤੇ ਪਥਰਾਅ, ਖਿੜਕੀਆਂ ਨੂੰ ਨੁਕਸਾਨ

06:03 PM Mar 05, 2024 IST
ਕਰਨਾਟਕ ਤੇ ਆਂਧਰਾ ਪ੍ਰਦੇਸ਼ ’ਚ 4 ਵੰਦੇ ਭਾਰਤ ਰੇਲ ਗੱਡੀਆਂ ’ਤੇ ਪਥਰਾਅ  ਖਿੜਕੀਆਂ ਨੂੰ ਨੁਕਸਾਨ
Advertisement

ਬੰਗਲੌਰ, 5 ਮਾਰਚ
ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਅਣਪਛਾਤਿਆਂ ਨੇ ਚਾਰ ਵੰਦੇ ਭਾਰਤ ਰੇਲ ਗੱਡੀਆਂ 'ਤੇ ਪਥਰਾਅ ਕੀਤਾ। ਪਥਰਾਅ ਦੀ ਇਸ ਘਟਨਾ ਵਿੱਚ ਟਰੇਨ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ। ਦੱਖਣੀ ਪੱਛਮੀ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਪੱਛਮੀ ਰੇਲਵੇ ਦੇ ਬੰਗਲੌਰ ਡਿਵੀਜ਼ਨ 'ਚ ਐਤਵਾਰ ਨੂੰ ਵਾਪਰੀ ਇਸ ਘਟਨਾ 'ਚ ਕੋਈ ਯਾਤਰੀ ਜਾਂ ਕਰਮਚਾਰੀ ਜ਼ਖਮੀ ਨਹੀਂ ਹੋਇਆ ਪਰ ਟਰੇਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਖਰਾਬ ਹੋ ਗਏ।

Advertisement

Advertisement
Author Image

Advertisement
Advertisement
×