For the best experience, open
https://m.punjabitribuneonline.com
on your mobile browser.
Advertisement

ਘਰ ’ਚੋਂ ਗੈਸ ਸਿਲੰਡਰ ਅਤੇ ਭਾਂਡੇ ਚੋਰੀ

10:41 AM Jul 09, 2023 IST
ਘਰ ’ਚੋਂ ਗੈਸ ਸਿਲੰਡਰ ਅਤੇ ਭਾਂਡੇ ਚੋਰੀ
Advertisement

ਸ਼ਾਹਕੋਟ (ਪੱਤਰ ਪ੍ਰੇਰਕ): ਸਥਾਨਕ ਕਸਬੇ ਦੇ ਮੁਹੱਲਾ ਬਾਵਿਆਂ ਦੇ ਇਕ ਘਰ ’ਚੋਂ 2 ਗੈਸ ਸਿਲੰਡਰ ਤੇ ਭਾਂਡੇ ਚੋਰੀ ਹੋ ਗਏ। ਪੀੜਤ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚੋਂ 2 ਗੈਸ ਸਿਲੰਡਰ ਅਤੇ ਕਈ ਭਾਂਡੇ ਚੋਰੀ ਹੋ ਗਏ ਹਨ। ਐੱਸਐੈੱਚਓ ਸ਼ਾਹਕੋਟ ਅਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਚੋਰਾਂ ਨੂੰ ਫੜਨ ਲਈ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ।

Advertisement

Advertisement
Tags :
Author Image

Advertisement
Advertisement
×