Stock Market: ਮਾਮੂਲੀ ਵਾਧੇ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ
04:30 PM Jan 23, 2025 IST
Advertisement
ਮੁੰਬਈ, 23 ਜਨਵਰੀ
Advertisement
ਦਿਨ ਭਰ ਦੇ ਉਤਰਾਅ-ਚੜ੍ਹਾਅ ਦੇ ਬਾਅਦ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਇਆ। ਇਸ ਦੌਰਾਨ Sensex 156.70 ਅੰਕ ਵਧ ਕੇ 76,561.69 ’ਤੇ ਬੰਦ ਹੋਇਆ, ਜਦੋਂ ਕਿ Nifty 60.90 ਅੰਕ ਵਧ ਕੇ 23,216.25 'ਤੇ ਬੰਦ ਹੋਇਆ। ਦਿਨ ਦੀ ਸ਼ੁਰੂਆਤ ਨਕਾਰਾਤਮਕ ਨੋਟ 'ਤੇ ਕਰਨ ਵਾਲੇ ਸੂਚਕ ਵਪਾਰਕ ਸੈਸ਼ਨ ਦੇ ਅੰਤ ਉੱਤੇ ਜਾਣ ਵਿਚ ਕਾਮਯਾਬ ਰਹੇ।
Advertisement
ਸੈਸ਼ਨ ਦੇ ਅੰਤ ਤੱਕ 30 ਨਿਫਟੀ ਕੰਪਨੀਆਂ ਹਰੇ ਰੰਗ ਵਿੱਚ 2 ਲਾਲ ਅਤੇ 1 ਵਿੱਚ ਕੋਈ ਬਦਲਾਅ ਨਾ ਹੋਣ ਦੇ ਨਾਲ, ਮਾਰਕੀਟ ਵਿੱਚ ਸੁਧਾਰ ਹੋਇਆ। ਅਲਟਰਾਟੈਕ ਸੀਮੈਂਟ, ਗ੍ਰਾਸੀਮ, ਵਿਪਰੋ, ਸ਼੍ਰੀਰਾਮ ਫਾਈਨਾਂਸ, ਅਤੇ ਸਨ ਫਾਰਮਾ ਬੜਤ ਹਾਸਲ ਕੀਤੀ। ਕਮਜ਼ੋਰ ਸ਼ੁਰੂਆਤ ਦੇ ਬਾਵਜੂਦ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਰਿਕਵਰੀ ਨੇ ਲਹਿਰ ਨੂੰ ਮੋੜਨ ਵਿੱਚ ਮਦਦ ਕੀਤੀ। ਏਐੱਨਆਈ
Advertisement