For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਜ਼ਾਰ: ਸ਼ੁੁਰੂਆਤੀ ਕਾਰੋਬਾਰ ਵਿਚ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ, ਸੈਂਸੈਕਸ 181 ਅੰਕ ਚੜ੍ਹਿਆ

11:14 AM Sep 16, 2024 IST
ਸ਼ੇਅਰ ਬਜ਼ਾਰ  ਸ਼ੁੁਰੂਆਤੀ ਕਾਰੋਬਾਰ ਵਿਚ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ  ਸੈਂਸੈਕਸ 181 ਅੰਕ ਚੜ੍ਹਿਆ
Advertisement

ਮੁੰਬਈ, 16 ਸਤੰਬਰ

Advertisement

Share Market Today: ਸੋਮਵਾਰ ਸਵੇਰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸ਼ੇਅਰ ਸੂਚਕਅੰਕਾਂ ਵਿਚ ਤੇਜ਼ੀ ਦਰਜ ਕੀਤੀ ਗਈ ਅਤੇ ਨਿਫ਼ਟੀ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 180.92 ਅੰਕ ਚੜ੍ਹ ਕੇ 83,071.86 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 55.1 ਅੰਕ ਵਧੀ। ਸ਼ੇਅਰ ਬਜ਼ਾਰ ਦੇ ਅੰਕੜਿਆਂ ਅਨੁਸਾਰ ਐੱਫਆਈਆਈ ਨੇ ਸ਼ੁੱਕਰਵਾਰ ਨੂੰ 2,364.82 ਕਰੋੜ ਰੁਪਏ ਦੇ ਸ਼ੇਅਰ ਖਰੀਦੇ। -ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement