ਸ਼ੇਅਰ ਬਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ ਆਈ ਗਿਰਾਵਟ
11:08 AM Sep 11, 2024 IST
Advertisement
ਮੁੰਬਈ, 11 ਸਤੰਬਰ
Advertisement
Stock Market News: ਏਸ਼ੀਆਈ ਬਜ਼ਾਰ ਵਿਚ ਕਮਜ਼ੋਰ ਰੁਖ ਦੇ ਚਲਦਿਆਂ ਬੁੱਧਵਾਰ ਨੁੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਜ਼ਾਰ ਵਿਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ 111.85 ਅੰਕ ਡਿੱਗਦਿਆਂ 81,809.44 ਅੰਕ ਅਤੇ ਐੱਨਐੱਸਈ ਨਿਫ਼ਟੀ 39.2 ਅੰਕ ਡਿੱਗਦਿਆਂ 25,001.90 ਤੇ ਆ ਗਿਆ। ਪੀਟੀਆਈ
Advertisement
Advertisement