ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੇਅਰ ਬਾਜ਼ਾਰ ਨਵੀਆਂ ਬੁਲੰਦੀਆਂ ਉੱਤੇ

07:35 AM Sep 03, 2024 IST

ਮੁੰਬਈ:

Advertisement

ਵਿਦੇਸ਼ੀ ਫੰਡਾਂ ਦਾ ਵਹਾਅ ਵਧਣ ਤੇ ਅਮਰੀਕੀ ਮਾਰਕੀਟਾਂ ਦੀ ਸੁਰਜੀਤੀ ਨਾਲ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਤੇ ਐੱਨਐੱਸਈ ਦਾ ਨਿਫਟੀ ਅੱਜ ਨਵੀਂ ਸਿਖਰ ’ਤੇ ਪਹੁੰਚ ਗਏ। ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ 10ਵੇਂ ਸੈਸ਼ਨ ਦੌਰਾਨ ਤੇਜ਼ੀ ਦਾ ਦੌਰ ਜਾਰੀ ਰਿਹਾ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 194.07 ਨੁਕਤਿਆਂ ਦੇ ਉਛਾਲ ਨਾਲ 82,559.84 ਦੀ ਨਵੀਂ ਸਿਖ਼ਰ ’ਤੇ ਬੰਦ ਹੋਇਆ। ਉਧਰ ਐੱਨਐੱਸਟੀ ਦਾ ਨਿਫਟੀ 42.80 ਨੁਕਤਿਆਂ ਦੇ ਉਛਾਲ ਨਾਲ 25,278.70 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। -ਪੀਟੀਆਈ

Advertisement
Advertisement
Tags :
Foreign fundsNSEPunjabi khabarPunjabi NewsStock market