For the best experience, open
https://m.punjabitribuneonline.com
on your mobile browser.
Advertisement

ਸ੍ਰੀਨਗਰ: ਐੱਨਆਈਏ ਵੱਲੋਂ ਅਤਿਵਾਦ ਨਾਲ ਸਬੰਧਤ ਮਾਮਲੇ ’ਚ 9 ਥਾਵਾਂ ’ਤੇ ਛਾਪੇ

11:36 AM Apr 22, 2024 IST
ਸ੍ਰੀਨਗਰ  ਐੱਨਆਈਏ ਵੱਲੋਂ ਅਤਿਵਾਦ ਨਾਲ ਸਬੰਧਤ ਮਾਮਲੇ ’ਚ 9 ਥਾਵਾਂ ’ਤੇ ਛਾਪੇ
Advertisement

ਸ੍ਰੀਨਗਰ, 22 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਅਤਿਵਾਦ ਨਾਲ ਸਬੰਧਤ ਮਾਮਲੇ ਵਿਚ ਸ੍ਰੀਨਗਰ ਵਿਚ ਨੌਂ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨਆਈਏ ਅਧਿਕਾਰੀਆਂ ਨੇ ਪੁਲੀਸ ਅਤੇ ਸੀਆਰਪੀਐੱਫ ਨਾਲ ਮਿਲ ਕੇ ਇਹ ਛਾਪੇਮਾਰੀ ਕੀਤੀ। ਇਸ ਮਾਮਲੇ ਵਿੱਚ ਹੋਰ ਵੇਰਵੇ ਮਿਲਣੇ ਬਾਕੀ ਹਨ।

Advertisement

Advertisement
Author Image

Advertisement
Advertisement
×