For the best experience, open
https://m.punjabitribuneonline.com
on your mobile browser.
Advertisement

ਹਿਮਾਚਲ ’ਚ ਛੇ ਮੌਤਾਂ ਮਗਰੋਂ ਸ੍ਰੀਖੰਡ ਮਹਾਦੇਵ ਯਾਤਰਾ ਰੱਦ

11:27 PM Jul 10, 2023 IST
ਹਿਮਾਚਲ ’ਚ ਛੇ ਮੌਤਾਂ ਮਗਰੋਂ ਸ੍ਰੀਖੰਡ ਮਹਾਦੇਵ ਯਾਤਰਾ ਰੱਦ
Advertisement

ਸ਼ਿਮਲਾ, 10 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇਸ ਸੀਜ਼ਨ ਦੌਰਾਨ ਛੇ ਸ਼ਰਧਾਲੂਆਂ ਦੀ ਮੌਤ ਹੋਣ ਮਗਰੋਂ ਸ੍ਰੀਖੰਡ ਮਹਾਦੇਵ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੂਬਾ ਸਰਕਾਰ ਨੇ ਅੱਜ ਬਿਆਨ ਰਾਹੀਂ ਦਿੱਤੀ ਹੈ। ਯਾਤਰਾ ਉਸ ਸਮੇਂ ਰੱਦ ਕੀਤੀ, ਜਦੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸੂਬੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਤੀਰਥਯਾਤਰਾ ਨੂੰ 11 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਸੀ। -ਪੀਟੀਆਈ

Advertisement

Advertisement
Tags :
Author Image

Advertisement
Advertisement
×