For the best experience, open
https://m.punjabitribuneonline.com
on your mobile browser.
Advertisement

ਸ੍ਰੀਜੇਸ਼ ਆਧੁਨਿਕ ਭਾਰਤੀ ਹਾਕੀ ਦਾ ਭਗਵਾਨ: ਟਿਰਕੀ

07:14 AM Aug 15, 2024 IST
ਸ੍ਰੀਜੇਸ਼ ਆਧੁਨਿਕ ਭਾਰਤੀ ਹਾਕੀ ਦਾ ਭਗਵਾਨ  ਟਿਰਕੀ
Advertisement

ਨਵੀਂ ਦਿੱਲੀ:

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਪੀਆਰ ਸ੍ਰੀਜੇਸ਼ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀਜੇਸ਼ ਨੇ ‘ਆਧੁਨਿਕ ਭਾਰਤੀ ਹਾਕੀ ਦੇ ਭਗਵਾਨ’ ਅਖਵਾਉਣ ਦਾ ਹੱਕ ਹਾਸਲ ਕੀਤਾ ਹੈ। ਟਿਰਕੀ ਨੇ ਖੇਡ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਸ੍ਰੀਜੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਇਹ ਵਿਦਾਈ ਨਹੀਂ ਬਲਕਿ ਪੀਆਰ ਸ੍ਰੀਜੇਸ਼ ਵੱਲੋਂ 18 ਸਾਲਾਂ ’ਚ ਭਾਰਤੀ ਹਾਕੀ ’ਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਤੇ ਯੋਗਦਾਨ ਦਾ ਜਸ਼ਨ ਹੈ। ਸ੍ਰੀਜੇਸ਼ ਨੇ ਭਾਰਤੀ ਹਾਕੀ ਟੀਮ ਨੂੰ ਜੋ ਕੁਝ ਦਿੱਤਾ ਹੈ ਉਸ ਲਈ ਉਸ ਨੂੰ ਲਾਜ਼ਮੀ ਤੌਰ ’ਤੇ ‘ਆਧੁਨਿਕ ਭਾਰਤੀ ਹਾਕੀ ਦਾ ਭਗਵਾਨ’ ਕਿਹਾ ਜਾਣਾ ਚਾਹੀਦਾ ਹੈ।’

Advertisement

Advertisement
Author Image

joginder kumar

View all posts

Advertisement
×