For the best experience, open
https://m.punjabitribuneonline.com
on your mobile browser.
Advertisement

ਐੱਸਸੀਡੀ ਸਰਕਾਰੀ ਕਾਲਜ ਵਿੱਚ ਭਾਸ਼ਣ

11:27 AM Sep 21, 2024 IST
ਐੱਸਸੀਡੀ ਸਰਕਾਰੀ ਕਾਲਜ ਵਿੱਚ ਭਾਸ਼ਣ
ਐਸਸੀਡੀ ਸਰਕਾਰੀ ਕਾਲਜ ਵਿੱਚ ਮੁੱਖ ਬੁਲਾਰੇ ਵਜੋਂ ਭਾਸ਼ਣ ਦਿੰਦੀ ਹੋਈ ਡਾ. ਵਿਧੂ ਗੁਪਤਾ।
Advertisement

ਲੁਧਿਆਣਾ

Advertisement

ਸਥਾਨਕ ਸਤੀਸ਼ ਚੰਦਰ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਅੱਜ ਕਾਲਜ ਦੇ ਐਚਈਆਈਐਸ ਇਵਨਿੰਗ ਬੈਚ ਵੱਲੋਂ ਡਾ. ਗੁਰਸ਼ਰਨਜੀਤ ਸਿੰਘ ਸੰਧੂ ਦੇ ਨਿਰਦੇਸ਼ਾ ’ਤੇ ਆਧੁਨਿਕ ਯੁਗ ਵਿੱਚ ਕੰਪਿਊਟਰ ਅਤੇ ਵਪਾਰ ਦੀ ਵੱਧ ਰਹੀ ਪ੍ਰਸਿੱਧੀ ਵਿਸ਼ੇ ’ਤੇ ਇਕ ਰੋਜ਼ਾ ਵਿਸਥਾਰਥ ਭਾਸ਼ਣ ਕਰਵਾਇਆ ਗਿਆ, ਜਿਸ ਵਿੱਚ ਗੁਲਜ਼ਾਰ ਗਰੁਪ ਆਫ ਇੰਸਟੀਚਿਊਟ ਦੀ ਡਿਪਟੀ ਡੀਨ ਬਿਜਨੈਸ ਸਟਡੀਜ ਵਿਭਾਗ ਡਾ. ਵਿਧੂ ਗੁਪਤਾ ਨੇ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ। -ਖੇਤਰੀ ਪ੍ਰਤੀਨਿਧ

Advertisement

Advertisement
Author Image

sanam grng

View all posts

Advertisement