For the best experience, open
https://m.punjabitribuneonline.com
on your mobile browser.
Advertisement

ਮਾਇਆ ਗਾਰਡਨ ਫੇਜ਼-2 ਦੇ ਫਲੈਟ ਵਿੱਚੋਂ ਸਪੀਕਰ ਚੋਰੀ

06:32 AM Sep 23, 2024 IST
ਮਾਇਆ ਗਾਰਡਨ ਫੇਜ਼ 2 ਦੇ ਫਲੈਟ ਵਿੱਚੋਂ ਸਪੀਕਰ ਚੋਰੀ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 22 ਸਤੰਬਰ
ਇਥੋਂ ਦੀ ਵੀਆਈਪੀ ਰੋਡ ’ਤੇ ਸਥਿਤ ਮਾਇਆ ਗਾਰਡਨ ਫੇਜ਼-2 ਸੁਸਾਇਟੀ ਦੇ ਇੱਕ ਫਲੈਟ ਵਿੱਚੋਂ ਕਰੀਬ 18-19 ਸਾਲ ਦੀ ਉਮਰ ਦਾ ਇੱਕ ਨੌਜਵਾਨ ਸੀਸੀਟੀਵੀ ਵਿੱਚ ਸਪੀਕਰ ਚੋਰੀ ਕਰ ਫ਼ਰਾਰ ਹੁੰਦਾ ਕੈਦ ਹੋਇਆ ਹੈ। ਸ਼ਿਕਾਇਤਕਰਤਾ ਸਤੀਸ਼ ਸ਼ਰਮਾ ਨੇ ਚੋਰੀ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਕਿਹਾ ਕਿ ਚੋਰ ਫਲੈਟ ਵਿੱਚ ਕੁੰਡੀ ਨਾ ਲੱਗੀ ਹੋਣ ਕਾਰਨ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਹੋ ਗਿਆ ਜਦਕਿ ਘਰ ਦੇ ਮੈਂਬਰ ਘਰ ਵਿੱਚ ਹੀ ਮੌਜੂਦ ਸੀ। ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement