ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੋਨੀਆ ਗਾਂਧੀ ਕਾਂਗਰਸ ਸੰਸਦੀ ਦਲ ਦੀ ਮੁੜ ਚੇਅਰਪਰਸਨ

11:39 PM Jun 08, 2024 IST
New Delhi: Senior Congress leader Sonia Gandhi speaks with the media during a ceremony to pay tribute to former Tamil Nadu chief minister M. Karunanidhi on his birth anniversary, at Anna-Kalaignar Arivalayam, in New Delhi, Monday, June 3, 2024. (PTI Photo/Manvender Vashist Lav)(PTI06_03_2024_000074A)

ਨਵੀਂ ਦਿੱਲੀ, 8 ਜੂਨ
ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਅੱਜ ਕਾਂਗਰਸ ਸੰਸਦੀ ਦਲ ਦਾ ਮੁੜ ਤੋਂ ਸਰਬਸੰਮਤੀ ਨਾਲ ਚੇਅਰਪਰਸਨ ਚੁਣ ਲਿਆ ਗਿਆ। ਪਾਰਟੀ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੇਅਰਪਰਸਨ ਵਜੋਂ ਸੋਨੀਆ ਦੇ ਨਾਮ ਦੀ ਸਿਫ਼ਾਰਿਸ਼ ਕੀਤੀ। ਗੌਰਵ ਗੋਗੋਈ, ਕੇ. ਸੁਧਾਕਰਨ ਅਤੇ ਤਾਰਿਕ ਅਨਵਰ ਨੇ ਪ੍ਰਸਤਾਵ ਦੀ ਤਾਈਦ ਕੀਤੀ। ਸੋਨੀਆ (77) ਫਰਵਰੀ ’ਚ ਰਾਜ ਸਭਾ ਲਈ ਚੁਣੀ ਗਈ ਸੀ। ਚੇਅਰਪਰਸਨ ਚੁਣੇ ਜਾਣ ਮਗਰੋਂ ਪਾਰਟੀ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ਨਾਕਾਮੀ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਪ੍ਰਧਾਨ ਮੰੰਤਰੀ ਐਤਵਾਰ ਨੂੰ ਦੁਬਾਰਾ ਹਲਫ਼ ਲੈਣ ਵਾਲੇ ਹਨ।

Advertisement

Advertisement
Advertisement