ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

23 ਜੂਨ ਨੂੰ ਵਿਆਹ ਬੰਧਨ ’ਚ ਬੱਝਣਗੇ ਸੋਨਾਕਸ਼ੀ ਤੇ ਜ਼ਹੀਰ

07:30 AM Jun 12, 2024 IST

ਮੁੰਬਈ:

Advertisement

ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਉਸ ਦਾ ਪ੍ਰੇਮੀ ਜ਼ਹੀਰ ਇਕਬਾਲ ਬੀ-ਟਾਊਨ ਵਿੱਚ ਜਲਦੀ ਹੀ ਵਿਆਹ ਕਰਵਾਉਣ ਵਾਲੇ ਹਨ। ਦੋਵਾਂ ਦਾ ਵਿਆਹ 23 ਜੂਨ ਨੂੰ ਤੈਅ ਹੋਇਆ ਹੈ। ਇਸ ਜੋੜੀ ਦੀ ਸੰਗੀਤ ਸਮਾਗਮ 19 ਜੂਨ ਨੂੰ ਮੁੰਬਈ ਵਿੱਚ ਹੋਵੇਗੀ। ਸੋਨਾਕਸ਼ੀ ਦੀ ਜ਼ਹੀਰ ਨਾਲ ਪਹਿਲੀ ਮੁਲਾਕਾਤ ਸਲਮਾਨ ਖ਼ਾਨ ਵੱਲੋਂ ਦਿੱਤੀ ਇੱਕ ਪਾਰਟੀ ਵਿੱਚ ਹੋਈ ਸੀ। ਦੋਵਾਂ ਨੇ ਫ਼ਿਲਮ ‘ਡਬਲ ਐਕਸਐੱਲ’ ਵਿੱਚ ਇਕੱਠਿਆਂ ਕੰਮ ਕੀਤਾ ਹੈ। ਇਹ ਫ਼ਿਲਮ 2022 ਵਿੱਚ ਰਿਲੀਜ਼ ਹੋਈ ਸੀ ਅਤੇ ਫ਼ਿਲਮ ਵਿੱਚ ਹੁਮਾ ਕੁਰੈਸ਼ੀ ਨੇ ਵੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਰਿਸ਼ਤੇ ਸਬੰਧੀ ਗੱਲਾਂ 2022 ਵਿੱਚ ਉਸ ਵੇਲੇ ਹੋਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜ਼ਹੀਰ ਨੇ ਸੋਸ਼ਲ ਮੀਡੀਆ ’ਤੇ ‘ਆਈ ਲਵ ਯੂ’ ਲਿਖਿਆ ਸੀ। ਇਸ ਮਗਰੋਂ ਸੋਨਾਕਸ਼ੀ ਨੇ ਜਵਾਬ ਦਿੱਤਾ ਸੀ ‘ਲਵ ਯੂ’। ਇਹ ਜੋੜਾ ਕਥਿਤ ਤੌਰ ’ਤੇ ਇੱਕ ਸਾਲ ਤੋਂ ਇਕੱਠਿਆਂ ਰਹਿ ਰਿਹਾ ਹੈ।

Advertisement
Advertisement
Advertisement