ਤਰਨ ਤਾਰਨ (ਪੱਤਰ ਪ੍ਰੇਰਕ):ਪਿੰਡ ਤੁੰਗ ਵਾਸੀ ਹਰਮੀਤ ਸਿੰਘ ਨਾਲ ਉਸ ਦੇ ਪਿੰਡ ਦੇ ਵਾਸੀ ਨੇ ਉਸ ਨੂੰ ਸਪੇਨ ਭੇਜਣ ਦੇ ਨਾਂ ’ਤੇ 6.3 ਲੱਖ ਰੁਪਏ ਦੀ ਠੱਗ ਲਏ। ਮੁਲਜ਼ਮ ਦੀ ਪਛਾਣ ਰਘਬੀਰ ਸਿੰਘ ਵਜੋਂ ਹੋਈ। ਮਾਮਲੇ ਦੀ ਪੜਤਾਲ ਡੀਐੱਸਪੀ (ਪੀਬੀਆਈ) ਆਰਥਿਕ ਅਪਰਾਧ ਸ਼ਾਖਾ, ਸਾਈਬਰ ਕ੍ਰਾਈਮ ਸਤਨਾਮ ਸਿੰਘ ਨੇ ਕੀਤੀ|