ਵਿਦੇਸ਼ ਭੇਜਣ ਦੇ ਨਾਂ ’ਤੇ ਸਵਾ ਛੇ ਲੱਖ ਠੱਗੇ
06:24 AM Oct 31, 2024 IST
Advertisement
ਤਰਨ ਤਾਰਨ (ਪੱਤਰ ਪ੍ਰੇਰਕ):
Advertisement
ਪਿੰਡ ਤੁੰਗ ਵਾਸੀ ਹਰਮੀਤ ਸਿੰਘ ਨਾਲ ਉਸ ਦੇ ਪਿੰਡ ਦੇ ਵਾਸੀ ਨੇ ਉਸ ਨੂੰ ਸਪੇਨ ਭੇਜਣ ਦੇ ਨਾਂ ’ਤੇ 6.3 ਲੱਖ ਰੁਪਏ ਦੀ ਠੱਗ ਲਏ। ਮੁਲਜ਼ਮ ਦੀ ਪਛਾਣ ਰਘਬੀਰ ਸਿੰਘ ਵਜੋਂ ਹੋਈ। ਮਾਮਲੇ ਦੀ ਪੜਤਾਲ ਡੀਐੱਸਪੀ (ਪੀਬੀਆਈ) ਆਰਥਿਕ ਅਪਰਾਧ ਸ਼ਾਖਾ, ਸਾਈਬਰ ਕ੍ਰਾਈਮ ਸਤਨਾਮ ਸਿੰਘ ਨੇ ਕੀਤੀ|
Advertisement
Advertisement