For the best experience, open
https://m.punjabitribuneonline.com
on your mobile browser.
Advertisement

ਸਿਰਸਾ: ਬੱਸ ਹੇਠਾਂ ਆਉਣ ਕਾਰਨ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ

12:45 PM Jul 01, 2024 IST
ਸਿਰਸਾ  ਬੱਸ ਹੇਠਾਂ ਆਉਣ ਕਾਰਨ ਇਕ ਦੀ ਮੌਤ  ਇਕ ਗੰਭੀਰ ਜ਼ਖ਼ਮੀ
ਹਾਦਸੇ ਦਾ ਜਾਇਜ਼ਾ ਲੈਂਦਾ ਇਕ ਪੁਲੀਸ ਅਧਿਕਾਰੀ। ਫੋਟੋ ਪ੍ਰਭੂ
Advertisement
ਪ੍ਰਭੂ ਦਿਆਲ
ਸਿਰਸਾ, 1 ਜੁਲਾਈ
ਇਥੋਂ ਦੇ ਪਿੰਡ ਸਿਕੰਦਰਪੁਰ ਨੇੜੇ ਚੰਡੀਗੜ੍ਹ ਰੋਡਵੇਜ ਦੀ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ। ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਮਦਨ ਲਾਲ ਵਾਸੀ ਚਾਡੀਵਾਲ ਅਤੇ ਜ਼ਖ਼ਮੀ ਅਜੇ ਪਾਲ ਨੂੰ ਸਿਰਸਾ ਦੇ ਸਰਕਾਰੀ ਹਸਪਤਾਲ ਲੈਜਾਇਆ ਗਿਆ। ਪੁਲੀਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪਛਾਣ ਉਪਰੰਤ ਪੋਸਮਾਰਟਮ ਲਈ ਭੇਜਿਆ ਗਿਆ ।
Advertisement
Advertisement
Tags :
Author Image

Puneet Sharma

View all posts

Advertisement
Advertisement
×