For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ: ਹਾਦਸੇ ’ਚ ਭਾਰਤੀ ਡਰਾਈਵਰ ਦੀ ਮੌਤ

12:31 PM Jul 13, 2023 IST
ਸਿੰਗਾਪੁਰ  ਹਾਦਸੇ ’ਚ ਭਾਰਤੀ ਡਰਾਈਵਰ ਦੀ ਮੌਤ
Advertisement

ਸਿੰਗਾਪੁਰ, 13 ਜੁਲਾਈ
ਸਿੰਗਾਪੁਰ ਦੇ ਜੁਰੋਂਗ ਵੈਸਟ ਉਦਯੋਗਿਕ ਖੇਤਰ ਵਿੱਚ ਕੰਮ ਵਾਲੀ ਥਾਂ ਉੱਤੇ 33 ਸਾਲਾ ਭਾਰਤੀ ਡਰਾਈਵਰ ਦੀ ਕਿਸੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਹ ਵਿਅਕਤੀ ਆਪਣੇ ਟਿੱਪਰ ਟਰੱਕ ’ਚੋਂ ਮਾਲ ਉਤਾਰਨ ਲਈ ਤਿਆਰ ਸੀ ਕਿ 'ਰਿਵਰਸਿੰਗ ਵ੍ਹੀਲ ਲੋਡਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਰਿਵਰਸਿੰਗ ਵ੍ਹੀਲ ਲੋਡਰ ਵਾਹਨ ਦੀ ਵਰਤੋਂ ਉਸਾਰੀ ਵਾਲੀਆਂ ਥਾਵਾਂ 'ਤੇ ਸਾਮਾਨ ਚੁੱਕਣ ਲਈ ਕੀਤੀ ਜਾਂਦੀ ਹੈ। ਮ੍ਰਿਤਕ ਮੁਲਾਜ਼ਮ 'ਬੀਐੱਸਐੱਨ ਟੈੱਕ ਇੰਜਨੀਅਰਿੰਗ' ਦਾ ਡਰਾਈਵਰ ਸੀ|

Advertisement

Advertisement
Advertisement
Tags :
Author Image

Advertisement