For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ: 20 ਸਾਲਾ ਭਾਰਤੀ ਨੇ ਆਪਣੇ ਹਮਵਤਨ 34 ਸਾਲਾ ਵਿਅਕਤੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਗੁਨਾਹ ਕਬੂਲਿਆ

11:54 AM Mar 19, 2024 IST
ਸਿੰਗਾਪੁਰ  20 ਸਾਲਾ ਭਾਰਤੀ ਨੇ ਆਪਣੇ ਹਮਵਤਨ 34 ਸਾਲਾ ਵਿਅਕਤੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਗੁਨਾਹ ਕਬੂਲਿਆ
Advertisement

ਸਿੰਗਾਪੁਰ, 19 ਮਾਰਚ
ਸਿੰਗਾਪੁਰ ਵਿੱਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਨੇ ਭਾਰਤੀ ਮੁਲਾਜ਼ਮ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਕਬੂਲ ਕਰ ਲਏ ਹਨ। ਦੋਸ਼ੀ ਸ੍ਰੀਕਾਂਤ ਮੁਰੂਗਨ ਨੇ ਪਿਛਲੇ ਸਾਲ 27 ਅਕਤੂਬਰ ਦੀ ਰਾਤ ਨੂੰ 34 ਸਾਲਾ ਵਿਅਕਤੀ ਦਾ ਸ਼ੋਸ਼ਣ ਕਾਰਨ ਦਾ ਗੁਨਾਹ ਕਬੂਲ ਕੀਤਾ ਹੈ। ਇਸ ਮਾਮਲੇ ਦਾ ਫੈਸਲਾ 9 ਮਈ ਨੂੰ ਸੁਣਾਇਆ ਜਾਵੇਗਾ।

Advertisement

Advertisement
Author Image

Advertisement
Advertisement
×