ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੰਧੂ ਇੰਡੋਨੇਸ਼ੀਆ ਓਪਨ ਦੇ ਪਹਿਲੇ ਗੇੜ ’ਚੋਂ ਬਾਹਰ

06:40 AM Jun 06, 2024 IST

ਜਕਾਰਤਾ:

Advertisement

ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਅੱਜ ਚੀਨੀ ਤਾਇਪੇ ਦੀ ਸੁ ਵੇਨ-ਚੀ ਤੋਂ ਪਹਿਲੇ ਗੇੜ ਵਿੱਚ ਹਾਰ ਕੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਉਸ ਨੂੰ ਬੀਡਬਲਿਊਐਫ ਸੁਪਰ 1000 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ 15-21, 21-15, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ ਮਹਿਲਾ ਡਬਲਜ਼ ਦੇ ਆਖਰੀ 32 ਗੇੜ ਵਿੱਚ ਰੁਤਪਰਨਾ ਪਾਂਡਾ ਅਤੇ ਸਵੇਤਪਰਨਾ ਪਾਂਡਾ ਦੀ ਭਾਰਤੀ ਜੋੜੀ ਕਿਮ ਸੋ ਯਿਓਂਗ ਅਤੇ ਕੋਂਗ ਹੀ ਯੋਂਗ ਦੀ ਛੇਵਾਂ ਦਰਜਾ ਪ੍ਰਾਪਤ ਕੋਰੀਆ ਦੀ ਜੋੜੀ ਤੋਂ 12-21, 9-21 ਨਾਲ ਹਾਰ ਗਈ। -ਪੀਟੀਆਈ

Advertisement
Advertisement