ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਟਪੁਟ: ਸਚਿਨ ਖਿਲਾੜੀ ਨੇ ਸੋਨ ਤਗਮਾ ਜਿੱਤਿਆ

07:13 AM May 23, 2024 IST

ਕੋਬੇ:

Advertisement

ਭਾਰਤ ਦੇ ਸਚਿਨ ਸਰਜੇਰਾਓ ਖਿਲਾੜੀ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸ਼ਾਟਪੁਟ ਐੱਫ46 ਵਰਗ ਵਿੱਚ ਏਸ਼ਿਆਈ ਰਿਕਾਰਡ ਨਾਲ ਸੋਨ ਤਗਮਾ ਜਿੱਤ ਲਿਆ ਹੈ। ਭਾਰਤ ਇਸ ਟੂਰਨਾਮੈਂਟ ’ਚ ਹੁਣ ਤੱਕ ਪੰਜ ਸੋਨ ਤਗਮਿਆਂ ਸਣੇ ਕੁੱਲ 11 ਤਗਮੇ ਜਿੱਤ ਚੁੱਕਾ ਹੈ। ਟੂਰਨਾਮੈਂਟ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਨੇ 2023 ਵਿੱਚ ਪੈਰਿਸ ’ਚ ਤਿੰਨ ਸੋਨ ਤਗਮਿਆਂ ਸਣੇ 10 ਤਗਮੇ ਜਿੱਤੇ ਸਨ। ਸਚਿਨ ਨੇ 16.30 ਮੀਟਰ ਦੇ ਥ੍ਰੋਅ ਨਾਲ 16.21 ਮੀਟਰ ਦਾ ਆਪਣਾ ਹੀ ਰਿਕਾਰਡ ਤੋੜਿਆ। -ਪੀਟੀਆਈ

Advertisement
Advertisement
Advertisement