ਦੁਕਾਨਦਾਰਾਂ ਨੇ ਪੁਰਾਣੀ ਕਚਹਿਰੀ ’ਚ ਲੰਗਰ ਲਾਇਆ
06:22 AM Jan 02, 2025 IST
ਧੂਰੀ: ਧੂਰੀ ਦੀ ਪੁਰਾਣੀ ਕਚਹਿਰੀ ਵਿੱਚ ਦੁਕਾਨਦਾਰਾਂ ਵੱਲੋਂ ਨਵੇ ਸਾਲ 2025 ਦੀ ਆਮਦ ’ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਸਮਾਜਸੇਵੀ ਰਾਜਿੰਦਰ ਸਿੰਘ ਲੱਧੜ, ਰਵੀ ਕੁਮਾਰ, ਮਨਮੋਹਣੀ, ਸੰਜੀਵ ਬਹਿਲ ਤੇ ਰਜਨੀਸ਼ ਧੀਰ ਨੇ ਕਿਹਾ ਇਸ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਜਾਂਦਾ ਹੈ ਹੁਣ ਪੂਰੀ ਜਨਵਰੀ ਦੇ ਮਹੀਨੇ ਇਹ ਲੰਗਰ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਇਹ ਲੰਗਰ ਵਿੱਚ ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜੇ ਤੇ ਰਹਿਣ ਲਈ ਢੁਕਵੀਂ ਥਾਂ ਵੀ ਦਿੱਤੀ ਜਾਂਦੀ ਹੈ। -ਖੇਤਰੀ ਪ੍ਰਤੀਨਿਧ
Advertisement
Advertisement