For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ ਪ੍ਰੀਤੀ ਰਜਕ ਫੌਜ ’ਚ ਪਹਿਲੀ ਮਹਿਲਾ ਸੂਬੇਦਾਰ ਬਣੀ

07:54 AM Jan 28, 2024 IST
ਨਿਸ਼ਾਨੇਬਾਜ਼ ਪ੍ਰੀਤੀ ਰਜਕ ਫੌਜ ’ਚ ਪਹਿਲੀ ਮਹਿਲਾ ਸੂਬੇਦਾਰ ਬਣੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਹੂ (ਮੱਧ ਪ੍ਰਦੇਸ਼): ਟਰੈਪ ਸ਼ੂਟਰ (ਨਿਸ਼ਾਨੇਬਾਜ਼) ਪ੍ਰੀਤੀ ਰਜਕ ਤਰੱਕੀ ਮਿਲਣ ਮਗਰੋਂ ਭਾਰਤੀ ਫੌਜ ’ਚ ਪਹਿਲੀ ਮਹਿਲਾ ਸੂਬੇਦਾਰ ਬਣ ਗਈ ਹੈ। ਉਸ ਨੂੰ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਬਦਲੇ ਇਹ ਤਰੱਕੀ ਦਿੱਤੀ ਗਈ ਹੈ। ਮਹੂ ਅਧਾਰਿਤ ਆਰਮੀ ਮਾਰਕਸਮੈਨਸ਼ਿਪ ਯੂਨਿਟ ਦੇ ਸੂਬੇਦਾਰ ਮੇਜਰ ਰਜੇਂਦਰ ਥਾਪਾ ਨੇ ਦੱਸਿਆ ਕਿ ਪ੍ਰੀਤੀ ਨਿਸ਼ਾਨੇਬਾਜ਼ੀ ਖੇਡ ਵਿੱਚੋਂ ਫੌਜ ਵਿੱਚ ਹੌਲਦਾਰ ਵਜੋਂ ਸ਼ਾਮਲ ਪਹਿਲੀ ਮਹਿਲਾ ਖਿਡਾਰਨ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×