ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਿਫਾਲੀ ਤ੍ਰਿਖਾ ਦਾ ਨੀਟ ਐੱਮਡੀਐੱਮ ’ਚ 123ਵਾਂ ਰੈਂਕ

06:52 AM Apr 09, 2024 IST

ਪੰਚਕੂਲਾ: ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (ਐੱਨਬੀਈਐੱਮਐੱਸ) ਨੇ ਮਾਸਟਰ ਆਫ ਡੈਂਟਲ ਸਰਜਰੀ ਲਈ ਕਰਵਾਈ ਗਈ ਨੈਸ਼ਨਲ ਐਂਟਰੈਂਸ ਕਮ ਇਲੀਜ਼ੀਬਿਲਟੀ ਟੈਸਟ ਦਾ ਨਤੀਜਾ ਐਲਾਨ ਦਿੱਤਾ ਹੈ। ਐੱਨਈਈਟੀ ਐੱਮਡੀਐੱਸ ਪ੍ਰੀਖਿਆ ਵਿੱਚ ਪੰਚਕੂਲਾ ਵਾਸੀ ਸ਼ਿਫਾਲੀ ਤ੍ਰਿਖਾ ਨੇ ਏਆਈਆਰ 123 ਪ੍ਰਾਪਤ ਕੀਤਾ ਹੈ। ਸ਼ਿਫ਼ਾਲੀ ਨੇ 12ਵੀਂ 92 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਸੀ। ਉਸ ਨੇ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਹਾਸਪਿਟਲ, ਪੰਜਾਬ ਯੂਨੀਵਰਸਿਟੀ ਤੋਂ ਬੀਡੀਐੱਸ ਕੀਤਾ ਸੀ। -ਟਨਸ

Advertisement

Advertisement
Advertisement