For the best experience, open
https://m.punjabitribuneonline.com
on your mobile browser.
Advertisement

ਸ਼ੇਰੇ ਪੰਜਾਬ ਕਲੱਬ ਨੇ ਕ੍ਰਿਕਟ ਟੂਰਨਾਮੈਂਟ ਕਰਵਾਇਆ

08:04 AM Aug 20, 2024 IST
ਸ਼ੇਰੇ ਪੰਜਾਬ ਕਲੱਬ ਨੇ ਕ੍ਰਿਕਟ ਟੂਰਨਾਮੈਂਟ ਕਰਵਾਇਆ
ਪਿੰਡ ਬੂਰਮਾਜਰਾ ਵਿੱਚ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਚਮਕੌਰ ਸਾਹਿਬ:

Advertisement

ਸ਼ੇਰੇ ਪੰਜਾਬ ਕਲੱਬ ਪਿੰਡ ਬੂਰਮਾਜਰਾ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਸੋਨੂੰ ਕੰਗ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਦੌਰਾਨ ਕੁੱਲ 64 ਟੀਮਾਂ ਨੇ ਭਾਗ ਲਿਆ। ਪਿੰਡ ਮਾਜਰੀ ਤੇ ਦਿੱਲੀ ਦੀ ਟੀਮ ਨੇ 2100 ਰੁਪਏ ਦਾ ਪਹਿਲਾ ਇਨਾਮ ਹਾਸਲ ਕੀਤਾ। 1100 ਰੁਪਏ ਦਾ ਦੂਜਾ ਇਨਾਮ ਪਿੰਡ ਧਨੌਲਾ ਦੀ ਟੀਮ ਜਿੱਤਿਆ। ਇਨਾਮਾਂ ਦੀ ਵੰਡ ਉੱਘੇ ਖੇਡ ਪ੍ਰੋਮੋਟਰ ਨਰਿੰਦਰ ਸਿੰਘ ਕੰਗ ਨੇ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਅਕਾਸ਼ ਅਤੇ ਦੀਪ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement