For the best experience, open
https://m.punjabitribuneonline.com
on your mobile browser.
Advertisement

ਸ਼ਹਿਣਾ: ਪੰਜ ਹੋਰ ਪਿੰਡਾਂ ’ਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ

10:49 AM Oct 13, 2024 IST
ਸ਼ਹਿਣਾ  ਪੰਜ ਹੋਰ ਪਿੰਡਾਂ ’ਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ
Advertisement

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 12 ਅਕਤੂਬਰ
ਬਲਾਕ ਸ਼ਹਿਣਾ ਦੇ 5 ਪਿੰਡਾਂ ’ਚ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਪਿੰਡ ਲੀਲੋ ਕੋਠੇ ਵਿੱਚ ਜਗਤਾਰ ਸਿੰਘ ਸਰਪੰਚ ਤੇ ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਮੀਤ ਕੌਰ ਪੰਚ ਚੁਣੇ ਗਏ। ਪੱਤੀ ਵੀਰ ਸਿੰਘ ਵਿੱਚ ਪਰਮਿੰਦਰ ਕੌਰ ਸਰਪੰਚ ਤੇ ਜਸਕਰਨਪ੍ਰੀਤ ਸਿੰਘ, ਬਲਜੀਤ ਕੌਰ, ਮਨਜੀਤ ਕੌਰ, ਸੁਖਵੰਤ ਸਿੰਘ ਅਤੇ ਸੁਖਪਾਲ ਸਿੰਘ ਪੰਚ ਚੁਣੇ ਗਏ ਹਨ। ਪਿੰਡ ਬੱਲੋਕੇ ਵਿੱਚ ਪਰਵਿੰਦਰ ਕੌਰ ਸਰਪੰਚ ਤੇ ਗੁਰਮੇਲ ਸਿੰਘ, ਸਤਵੰਤ ਸਿੰਘ, ਰਛਪਾਲ ਸਿੰਘ, ਹਰਬੰਸ ਸਿੰਘ, ਰਣਜੀਤ ਕੌਰ, ਗੁਰਦੀਪ ਕੌਰ, ਮਨਦੀਪ ਕੌਰ ਨੂੰ ਪੰਚ ਚੁਣਿਆ ਗਿਆ ਹੈ। ਪਿੰਡ ਪੱਤੀ ਜੈਦ ਬੋਇ ਵਿੱਚ ਮਨਜੀਤ ਕੌਰ ਸਰਪੰਚ ਤੇ ਬਲਵੀਰ ਸਿੰਘ, ਬਲਵਿੰਦਰ ਸਿੰਘ ਅਤੇ ਅਮਰਜੀਤ ਕੌਰ ਨੂੰ ਪੰਚ ਚੁਣਿਆ ਗਿਆ ਹੈ। ਪਿੰਡ ਸੰਧੂ ਕਲਾਂ ਵਿੱਚ ਸਰਬਜੀਤ ਕੌਰ ਨੂੰ ਸਰਪੰਚ ਤੇ ਮਨਜੀਤ ਸਿੰਘ, ਰਾਮਪ੍ਰੀਤ ਸਿੰਘ, ਕਿਰਨਜੀਤ ਕੌਰ, ਬਲਵੀਰ ਸਿੰਘ, ਚਰਨਜੀਤ ਸਿੰਘ, ਜਗਸੀਰ ਸਿੰਘ, ਪਰਮਜੀਤ ਕੌਰ, ਪੂਜਾ ਰਾਣੀ ਅਤੇ ਬਲਜੀਤ ਕੌਰ ਪੰਚ ਬਣਾਏ ਗਏ ਹਨ। ਕੁਲ ਮਿਲਾ ਕੇ ਬਲਾਕ ਸ਼ਹਿਣਾ ਦੀਆਂ 67 ਪੰਚਾਇਤਾਂ ’ਚੋਂ 11 ’ਤੇ ਸਰਬਸੰਮਤੀ ਹੋ ਗਈ ਹੈ।

Advertisement

Advertisement
Advertisement
Author Image

Advertisement