ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੇਅਰ ਬਾਜ਼ਾਰ ਰਿਕਾਰਡ 66,589 ਅੰਕਾਂ ਤੋਂ ਪਾਰ

06:38 AM Jul 18, 2023 IST
Mumbai: Pedestrians walk past the Bombay Stock Exchange (BSE) building, in Mumbai, Thursday, July 13, 2023. Benchmark equity indices rebounded in early trade on Thursday, as Sensex hit its lifetime high of 65,943.57 and the Nifty reached an all-time peak of 19,540.25. (PTI Photo/Shashank Parade)(PTI07_13_2023_000218A)

ਮੁੰਬਈ: ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਦਾ ਸਿਲਸਿਲਾ ਅੱਜ ਲਗਾਤਾਰ ਤੀਸਰੇ ਕਾਰੋਬਾਰੀ ਸੈਸ਼ਨ ਵਿਚ ਵੀ ਜਾਰੀ ਰਿਹਾ ਤੇ ਬੀਐੱਸਈ 529 ਅੰਕ ਦੀ ਛਾਲ ਮਾਰ ਕੇ ਇਕ ਵਾਰ ਮੁੜ ਨਵੇਂ ਰਿਕਾਰਡ ਪੱਧਰ ਉਤੇ ਬੰਦ ਹੋਇਆ। ਨਿਫਟੀ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਸਿਖ਼ਰਲੇ ਪੱਧਰ ਉਤੇ ਪਹੁੰਚ ਗਿਆ। ਵਿਸ਼ਲੇਸ਼ਕਾਂ ਮੁਤਾਬਕ ਆਲਮੀ ਬਾਜ਼ਾਰ ਵਿਚ ਮਿਲੇ-ਜੁਲੇ ਰੁਖ਼ ਵਿਚਾਲੇ ਘਰੇਲੂ ਕੰਪਨੀਆਂ ਦੇ ਪਹਿਲੀ ਤਿਮਾਹੀ ਦੇ ਨਤੀਜੇ ਉਮੀਦ ਮੁਤਾਬਕ ਰਹਿਣ ਕਾਰਨ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀਆਂ ਤਰਜੀਹਾਂ ਨਾਲ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਆਈ ਹੈ। 30 ਸ਼ੇਅਰਾਂ ’ਤੇ ਅਧਾਰਿਤ ਬੀਐੱਸਈ 529.03 ਅੰਕ ਜਾਂ 0.80 ਪ੍ਰਤੀਸ਼ਤ ਦੇ ਵਾਧੇ ਨਾਲ 66,589.93 ਅੰਕਾਂ ਉਤੇ ਬੰਦ ਹੋਇਆ। -ਪੀਟੀਆਈ

Advertisement

Advertisement
Tags :
ਅੰਕਾਂਸ਼ੇਅਰਬਾਜ਼ਾਰਰਿਕਾਰਡ
Advertisement