For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ: ਨਿਫਟੀ ਦਾ ਨਵਾਂ ਰਿਕਾਰਡ, ਸੈਂਸੈਕਸ ਹੇਠਾਂ ਆਇਆ

06:14 AM Jul 06, 2024 IST
ਸ਼ੇਅਰ ਬਾਜ਼ਾਰ  ਨਿਫਟੀ ਦਾ ਨਵਾਂ ਰਿਕਾਰਡ  ਸੈਂਸੈਕਸ ਹੇਠਾਂ ਆਇਆ
Advertisement

ਮੁੰਬਈ

Advertisement

ਐੱਨਐੱਸਈ ਦਾ ਸੂਚਕਅੰਕ ਨਿਫਟੀ ਅੱਜ ਲਗਾਤਾਰ ਤੀਜੇ ਸੈਸ਼ਨ ’ਚ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ ਪਰ ਰਿਕਾਰਡ ਤੋੜ ਪ੍ਰਦਰਸ਼ਨ ਕਰ ਰਿਹਾ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਥੋੜ੍ਹੀ ਗਿਰਾਵਟ ਨਾਲ ਮੁੜ ਤੋਂ 80 ਹਜ਼ਾਰ ਦੇ ਪੱਧਰ ਤੋਂ ਹੇਠਾਂ ਆ ਗਿਆ ਹੈ। ਬੀਐੱਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 0.07 ਫੀਸਦ ਦੀ ਗਿਰਾਵਟ ਨਾਲ 53.07 ਅੰਕ ਹੇਠਾਂ ਆ ਕੇ 79,996.60 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕਅੰਕ ਨਿਫਟੀ 0.09 ਫੀਸਦ ਦੇ ਵਾਧੇ ਨਾਲ 21.70 ਅੰਕ ਵੱਧ ਕੇ 24,323.85 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ

Advertisement

Advertisement
Author Image

sanam grng

View all posts

Advertisement