ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 11 ਅਕਤੂਬਰ
ਭਾਰਤ ਨੂੰ ਲੋੜੀਂਦੇ ਅਤਵਿਾਦੀ ਸ਼ਾਹਿਦ ਲਤੀਫ਼ ਪਾਕਿਸਤਾਨ 'ਚ ਮਾਰਿਆ ਗਿਆ ਹੈ। ਜੈਸ਼-ਏ-ਮੁਹੰਮਦ ਦਾ ਅਤਵਿਾਦੀ ਸ਼ਾਹਿਦ ਲਤੀਫ, ਜੋ 2016 ਦੇ ਪਠਾਨਕੋਟ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ, ਨੂੰ ਸਿਆਲਕੋਟ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਦਿੱਤੀਆਂ।