ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਵਾ ਟਰੱਸਟ ਵੱਲੋਂ ਸਰਕਾਰੀ ਹਸਪਤਾਲ ਨੂੰ ਦਵਾਈਆਂ ਭੇਟ

03:07 PM Jun 30, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਮਾਲੇਰਕੋਟਲਾ, 29 ਜੂਨ

ਸੇਵਾ ਟਰੱਸਟ ਯੂਕੇ (ਇੰਗਲੈਂਡ) ਨੇ ‘ਸਿਹਤਮੰਦ ਸਮਾਜ-ਸਿਹਤਮੰਦ ਭਾਰਤ’ ਦੇ ਸੰਕਲਪ ਤਹਿਤ ਪਟਿਆਲਾ ਸਥਿਤ ਆਯੁਰਵੇਦਿਕ ਹਸਪਤਾਲ ਨੂੰ ਢਾਈ ਲੱਖ ਦੀਆਂ ਦਵਾਈਆਂ ਭੇਟ ਕੀਤੀਆਂ ਹਨ। ਸੰਸਥਾ ਦੇ ਸੰਸਥਾਪਕ ਪਰਵਾਸੀ ਭਾਰਤੀ ਚਰਨ ਕੰਵਲ ਸੇਖੋਂ ਅਤੇ ਭਾਰਤ ਇਕਾਈ ਦੇ ਚੇਅਰਮੈਨ ਨਰੇਸ਼ ਮਿੱਤਲ ਦੇ ਦਿਸ਼ਾ ਨਿਰਦੇਸ਼ ਅਨੁਸਾਰ 6 ਰਾਜਾਂ ਦੇ ਜ਼ੋਨਲ ਮੁਖੀ ਡਾ.ਵਰਿੰਦਰ ਜੈਨ,ਪਜਾਬ ਕੋਆਰਡੀਨੇਟਰ ਅਜੈ ਗਰਗ, ਜ਼ਿਲ੍ਹਾ ਸਿਖਿਆ ਕੋਆਰਡੀਨੇਟਰ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਸਹਿ-ਸਪਾਂਸਰ ਡਾਬਰ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਉਕਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਨੁ ਸ਼ਾਰਦਾ, ਡਾ. ਅਸ਼ਵਨੀ ਰਾਣਾ, ਡਾ. ਮੋਹਨ ਕੌਸ਼ਕ ਨੂੰ ਢਾਈ ਲੱਖ ਰੁਪਏ ਦੀ ਡਾਬਰ ਆਯੁਸ਼-64 ਦੀਆਂ 45,000 ਗੋਲੀਆਂ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਦੇਣ ਲਈ ਸੌਂਪੀਆਂ ਅਤੇ ਭਵਿੱਖ ‘ਚ ਹੋਰ ਦਵਾਈਆਂ ਦੇਣ ਦਾ ਵਾਅਦਾ ਕੀਤਾ।

Advertisement

Advertisement
Tags :
ਸਰਕਾਰੀਸੇਵਾਹਸਪਤਾਲਟਰੱਸਟਦਵਾਈਆਂਵੱਲੋਂ
Advertisement