ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਂਸੈਕਸ ਨੇ ਪਹਿਲੀ ਵਾਰ ਛੂਹਿਆ 85 ਹਜ਼ਾਰ ਦਾ ਅੰਕੜਾ

06:42 AM Sep 25, 2024 IST

ਮੁੰਬਈ:

Advertisement

ਸੈਂਸੈਕਸ ਨੇ ਅੱਜ ਪਹਿਲੀ ਵਾਰ 85 ਹਜ਼ਾਰ ਦੇ ਅੰਕੜੇ ਨੂੰ ਛੂਹਿਆ, ਜਦੋਂਕਿ ਨਿਫ਼ਟੀ ਵੀ ਇਤਿਹਾਸਕ 26,000 ਅੰਕੜੇ ਨੂੰ ਪਾਰ ਕਰ ਗਿਆ। ਹਿੰਦੁਸਤਾਨ ਯੂਨੀਲੀਵਰ, ਕੋਟਕ ਮਹਿੰਦਰਾ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿੱਚ ਤੇਜ਼ੀ ਰਹੀ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਇੱਕ ਵਾਰ 85,163.23 ਅੰਕ ’ਤੇ ਪਹੁੰਚ ਗਿਆ ਸੀ ਪਰ ਅਖੀਰ ’ਚ ਇਹ 84,914.04 ਅੰਕਾਂ ’ਤੇ ਬੰਦ ਹੋਇਆ। ਐੱਨਐੱਸਈ ਨਿਫ਼ਟੀ ਵੀ 1.35 ਅੰਕਾਂ ਦੇ ਉਛਾਲ ਨਾਲ 25,940.40 ਅੰਕ ’ਤੇ ਬੰਦ ਹੋਇਆ। ਨਿਫਟੀ ਨੇ ਅੱਜ ਇੱਕ ਸਮੇਂ 72.5 ਅੰਕ ਚੜ੍ਹ ਕੇ 26,011.55 ਅੰਕਾਂ ਦਾ ਨਵਾਂ ਰਿਕਾਰਡ ਬਣਾਇਆ ਸੀ। -ਪੀਟੀਆਈ

Advertisement
Advertisement