For the best experience, open
https://m.punjabitribuneonline.com
on your mobile browser.
Advertisement

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 1046 ਅੰਕ ਚੜ੍ਹਿਆ, ਨਿਫ਼ਟੀ 24,300 ਤੋਂ ਪਾਰ

11:34 AM Aug 07, 2024 IST
ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 1046 ਅੰਕ ਚੜ੍ਹਿਆ  ਨਿਫ਼ਟੀ 24 300 ਤੋਂ ਪਾਰ
Advertisement
ਮੁੰਬਈ, 7 ਅਗਸਤ
ਆਲਮੀ ਪੱਧਰ ’ਤੇ ਆਈ ਤੇਜ਼ੀ ਦੇ ਦੌਰਾਨ ਬੁੱਧਵਾਰ ਨੂੰ ਸ਼ੇਰ ਬਜ਼ਾਰ ਦੇ ਪ੍ਰਮੁੱਖ ਸੂਚਕਅੰਕ ਸੈਂਸੈਕਸ ਅਤੇ ਨਿਫ਼ਟੀ ਵਿਚ ਉਛਾਲ ਆਇਆ ਹੈ। ਬੀਐੱਸਸੀ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਦੌਰਾਨ 1046 ਅੰਕ ਚੜ੍ਹਿਆ ਅਤੇ 79639.30 ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ ਵਿਚ 319.9 ਅੰਕਾਂ ਦਾ ਉਛਾਲ ਦੇਖਿਆ ਗਿਆ ਹੈ। ਪੀਟੀਆਈ
Advertisement
Advertisement
Tags :
Author Image

Puneet Sharma

View all posts

Advertisement
Advertisement
×