ਘਰੇਲੂ ਬਜ਼ਾਰ ਵਿਚ ਤੇਜ਼ੀ ਨਾਲ ਸੈਂਸੈਕਸ 1098 ਅੰਕ ਚੜ੍ਹਿਆ, ਨਿਫ਼ਟੀ 24387 ’ਤੇ ਪੁੱਜੀ
11:50 AM Aug 09, 2024 IST
ਮੁੰਬਈ , 09 ਅਗਸਤ
ਅਮੀਰੀਕੀ-ਏਸ਼ੀਆਈ ਬਜ਼ਾਰਾਂ ਵਿਚ ਤੇਜ਼ੀ ਤੋਂ ਬਾਅਦ ਸ਼ੁੱਕਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫ਼ਟੀ ਵਿਚ ਉਛਾਲ ਆਇਆ। ਇਸ ਦੌਰਾਨ ਸੈਂਸੈਕਸ 1,098.02 ਅੰਕ ਵਧਿਆ ਅਤੇ ਨਿਫ਼ਟੀ 270.35 ਅੰਕ ਉਚਾਈ ਨਾਲ 24387 ’ਤੇ ਪੁੱਜ ਗਈ। ਸ਼ੁਰੂਆਤ ਦੌਰਾਨ ਸੈਂਸੈਕਸ ਵਿਚ ਸੂਚੀਬੱਧ ਸਾਰੀਆਂ 30 ਕੰਪਨੀਆਂ ਮੁਨਾਫ਼ੇ ਵਿਚ ਰਹੀਆਂ। -ਪੀਟੀਆਈ
Advertisement
Advertisement